{109+} Punjabi Status 2021 | Punjabi ATTITUDE Status - MyStatus.Rocks

{109+} Punjabi Status 2021 | Punjabi ATTITUDE Status

Punjabi Status:- Today We are sharing an amazing Collection of  Punjabi Status or Punjabi Attitude Status. You Can Share these amazing status on Whatsapp and Facebook. We hope you love our collection of Punjabi Status 2021.

If you have some more amazing Punjabi Staus then you can share them in the Comment Section. 

Also Checkout:- Punjabi Ghaint Status

Punjabi Status 2021


Punjabi Attitude Status

ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ “

ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ ..ਬਦਲੇ ਵਿੱਚ ਤੈਥੋਂ ਪਿਆਰ ਲਿਆ…ਤੂੰ ਸਾਨੂੰ ਬਦਲ ਕੇ ਬਦਲ ਗਈ… ਨੀ ਤੇਰੀ ਅਦਲ ਬਦਲ ਨੇ ਮਾਰ ਲਿਆ.

ਇਸ ਦਿਲ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ  ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ 

ਇੱਕ ਹੀ ਐਬ ਆ ਸਾਡੇ ਚ ਜਿਹੜਾ ਰੱਬ ਨੇ ਕੁੱਟ ਕੁੱਟ ਕੇ ਭਰਿਆ …ਕੋਈ ਲੱਖ ਮਾੜਾ ਕਰ ਜਏ ਸਾਡੇ ਨਾਲ ..ਪਰ ਸਾਥੋਂ ਨੀਂ ਹੁੰਦਾ…

ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ… ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ ..

ਕਿਹੰਦੀ ਤੁਸੀਂ ਫੇਸਬੁੱਕ Use ਕਰਦੇ ਹੋ ?…ਮੈਂ ਕਿਹਾ ….?? ਕਮਲੀਏ ਅਸੀ ਤਾਂ ਫੇਸਬੁੱਕ ਹੁਣ ਪੰਜਾਬੀ ਚ ਕਰਤੀ ਤੂੰ Use ਦੀ ਗੱਲ ਕਰਦੀ ਹੈ (Punjabi Status)

ਕਿਹੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ” , ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ “

ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ … ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ

ਜਿਹਨਾਂ ਨੂੰ #ਜੱਟੀ #ਜ਼ਹਿਰ ਲੱਗਦੀ ਅਾ..ਓ 1 ਗੱਲ #ਚੇਤੇ ਰੱਖ਼ਣ ….K ਓਹਨਾਂ ਲੲੀ ਮੈਂ …#ਥੋੜੀ ਜਿਹੀ E #ਬਹੁਤ 

ਅਸੂਲ :- ਪੱਕੇਸੁਭਾਅ :- ਕੱਬਾਨਸ਼ਾ :- ਯਾਰੀ ਦਾਪਿਅਾਰ :- ਮਾਂ ਦਾਡਰ :- ਬਾਪੂ ਦਾਪਸੰਦ :- ਵਾਹਿਗੁਰੂ♥ ਰੂਹਾਂ ਤੇ ਵੀ ਦਾਗ਼ ਅਾ ਜਾਂਦੇ ਨੇ….ਜਦੋਂ ਦਿਲ ਦੀ ਥਾਂ ਦਿਮਾਗ਼ ਅਾ ਜਾਂਦੇ 

ਜਾਨ ਵਾਰੀ ਦੀ ਆ ਯਾਰਾਂ ਤੋਂ ਮਿੱਠਿਆ,ਮੁਨਾਫੇ ਨੀ ਭਾਲਦੇਥੰਮਾਂ ਵਰਗੇ ਜੋ ਨਾਲ ਖੜਦੇ ਨੇ,ਫੂਕ ਮਾਰਿਆਂ ਉੱਡਣ ਆਲੇ ਲਫਾਫੇ ਨੀ ਪਾਲਦੇ

HATH PER GHADI KOYI BHI BANI HOYE.. PER WAQT APNA HONA CHAHIYE DA HA (Punjabi Ghaint Status)


Punjabi Ghaint Status


ਨਾ ਮੈ ਪਾਉਂਦੀ Gucci ਨਾ armani ਵੇ , ਪੰਜਾਬੀ ਜੁੱਤੀ ਨਾਲ ਸੂਟ,ਦੇਸੀ ਜੱਟੀ ਦੀ ਨਿਸ਼ਾਨੀ ਵੇ …


ਉਸ ਵਾਹਿਗੁਰੂ ਦਾ ਸ਼ੁਕਰ ਕਰਾਂ ਜਿਸਨੇ, ਦਿੱਤੇ ਜੀਣ ਲਈ ਸਾਹ ਮੈਨੂੰ..❤ ਜਿੰਦ ਵਾਰਾਂ ਉਸ ਮਾਂ ਆਪਣੀ ਤੋਂ ਜੀਹਨੇ ਪਾਲਿਆ ਸੀਨੇ ਨਾਲ ਲਾ ਮੈਨੂੰ…!!❤🙏


ਕਿਸੇ ਪੱਥਰ ਦੀ ਜਾਨ ਅਸੀਂ ਬਣਕੇ ਕੀ ਲੈਣਾ 

ਮੱਲੋ-ਮੱਲੀ ਮਹਿਮਾਨ ਅਸੀਂ ਬਣਕੇ ਕੀ ਲੈਣਾ।


#ਮਹਿਕ ਤੇਰੀ ਲਾਚੀਆਂ ਦੇ ਦਾਣੇ ਵਰਗੀ,

#ਹਾਸਾ ਤੇਰਾ ਜੱਟੀਏ ਮਖਾਣੇ ਵਰਗਾ ।

# ਦਲੇਰੀ ਤੇਰੀ ਵੈਲੀਆਂ ਦੇ ਲਾਣੇ ਵਰਗੀ, 

#ਸਾਦਾਪਣ ਯੋਗੀਆਂ ਦੇ ਬਾਣੇ ਵਰਗਾ।


ਕਹਿੰਦੀ ਆਪਣੇ ਅਲਫ਼ਾਜ਼ਾਂ ਵਿੱਚ ਨਾ ਮੇਰਾ ਜਿਕਰ ਕਰਿਆ ਕਰ,

ਮੈਂ ਖੁਸ਼ ਹਾਂ ਐਵੇਂ ਨਾ ਮੇਰਾ ਫਿਕਰ ਕਰਿਆ ਕਰ...

ਆਪਣੇ ਦੋਵਾਂ ਦੀ ਕਹਾਣੀ ਨੂੰ ਅੱਖਰਾਂ ਵਿੱਚ ਨਾ ਜੜਿਆ ਕਰ,

ਲਿਖ-ਲਿਖ ਯਾਦਾਂ ਨੂੰ ਇੰਝ ਨਾ ਕਿਤਾਬਾਂ ਭਰਿਆ ਕਰ... (Facebook Punjbai Status)


mai apne pyaar vich jvaka vangh aaa

jo mere eh bs mere eh

mai kise hor nu kyo deva


ਨਜ਼ਰਾਂ ਨਜ਼ਰਾਂ ਦਾ ਫਰਕ ਆ ਸੱਜਣਾ✌🏼 ਕਿਸੇ ਨੂੰ ਜ਼ਹਿਰ🧪ਲਗਦੇ ਆਂ ਤੇ ਕਿਸੇ ਨੂੰ ਸ਼ਹਿਦ 


FB Status Punjabi 


ਰੱਖ ਵਿਸ਼ਵਾਸ 🤗ਉਪਰ👆ਵਾਲੇ ਤੇ !!

ਕਿਸੇ 👥ਦੀਆਂ ਆਸਾਂ ਉਹ ਤੋੜਦਾ ਨੀ 

 ਉਹਦੇ ਦਰ ਤੇ ਜਾ 🚶ਕੇ ਤਾਂ ਦੇਖੀ !!

ਖਾਲੀ 🙇ਹੱਥ ਉਹ 🙏ਕਿਸੇ ਨੂੰ ਮੋੜਦਾ ਨੀ ....


ਟੋਰ ਦੀ ਲੋੜ ਨਹੀਂ ਸਾਨੂੰ ਸਾਦਗੀ ਬਹੁਤ ਜੱਚਦੀ ਆ ਸਾਨੂੰ ਕਹਿਣ ਦੀ ਲੋੜ ਨਹੀਂ ਪੈਦੀ ਦੁਨੀਆਂ ਵੈਸੇ ਹੀ ਬੜਾ ਮੱਚਦੀ ਆ 


ਨਫ਼ਰਤ ਵੀ ਕਰਕੇ ਦੇਖ ਲਵੋ ✔ ਪਰ TuhadA 👈 Sarna 😏 ਨਈ ❌ ਜਦੋਂ ਅਸੀ Nibhayi Dilo ਤੁਸੀ 😆 ਜਰਨਾ 😑 ਨਈ 💯 😍😘 (Punjabi Status in one Line)


ਤੇਰੀ ਬੰਦਗੀ ਸੇ ਮਿਲੀ ਹੈ ਮੇਰੇ ਵਜ਼ੂਦ ਕੋ ਸ਼ੋਹਰਤ,

ਮੇਰਾ ਜ਼ਿਕਰ ਹੀ ਕਹਾਂ ਥਾ ਤੇਰੀ ਰਹਿਮਤੋ ਸੇ ਪਹਿਲੇ 


Koyi lambi chourhi gal nahi bas,,

Ehi kehna chaundi aa,,

Tere hathaan vich hatth de k,,

Mehfooz rehna chaundi aa.


ਆਏ ਤੇਰੇ ਜੀਵਨ ਸੁਮੰਦਰ ਵਿਚ ਜੇ ਤੂਫ਼ਾਨ ਕਦੇ,

ਰੱਖ ਭਰੋਸਾ ਬਣ ਕੇ ਨਾਵ ਮੈਂ ਸਾਥ ਨਿਭਾਵਾਂਗੀ...

ਮੰਨੀ ਨਾ ਹਾਰ ਜੀਵਨ ਦੀਆਂ ਅੰਧੇਰੀਆਂ ਰਾਤਾਂ ਤੋਂ,

ਬਣ ਕੇ #ਜੁਗਨੂੰ ਤੇਰਾ ਹਰ ਰਾਹ ਰੁਸ਼ਨਾਵਾਂਗੀ...


Punjabi Attitude Shayari


Asin aashiq nahi si jado naal si oh,

ohdi yaad ne aashiq bna dita,

ASiN ni marna si naal talvara de,

Jadon saal baad mili

ohdi akh naal akkh de vaar ne muka ditta...?”


*ਕੁੜੀ ਮੰਗਦੀ ਕਲੀਨ ਸ਼ੇਵ ਵਰ ਅੱਜ ਦੀ*

*ਸਰਦਾਰਨੀ ਕਹਾਉਣ ਦਾ ਨਾ ਮੁੱਲ ਜਾਣਦੀ।*


ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ ਅਤੇ ਵੱਡਾ ਬੰਦਾ, ਛੋਟੀ ਜਿਹੀ ਗੱਲ ਤੇ ਆਪਣੀ ਔਕਾਤ ਦਿਖਾ ਜਾਂਦਾ ✍🏻"


☺☺ਜਿਸ Din ਮੈਂ ਪਿਆਰ ✌ Naal ਗੱਲ ਕਰਨੀ ਸ਼ੁਰੂ Karti . . . KamleYa 😉😉 ਤੈਨੂੰ...Sugar👍...ਹੋ ਜਾਣੀ 😃😄 Aa..😂😂😜😛 (Kaim Punjabi Status)


ਖੁੱਲੀ ਹੋਈ ਪੁਸਤਕ ਵਰਗੇ 

ਰੱਖਦੇ ਨਾ ਰਾਜ਼ ਕੁੜੇ 

ਟੱਪ ਜਾਂਦੀ ਕੋਠੇ ਸਾਡੇ 

ਹਾਸਿਆਂ ਦੀ ਅਵਾਜ਼ ਕੁੜੇ 💖


Game 🏒ਤਾਂ ਤੂੰ ☝ਸੋਹਣੀ ਖੇੇਡ 🤞ਰਿਹਾ 

ਪਰ ਬੰਦਾ👍 ਗਲਤ 🙏ਚੁਣ 😅ਲਿਆ


ਕੱਢ ਦਿਆਗੇ ਉਹ ਵੀ ਜਿਹੜਾ 👉ਤੇਰੇ 👦ਦਿਲ❤ ਵਿਚ "ਵਹਿਮ" ਆ...ਪੁੱਛ ਕੇ ਦੇਖ ਆਪਣੇ "YaaRan"👬👭 ਨੂੰ ਉਹ ਵੀ ਤੇਰੀ Jatti 💁ਦੇ Fan ਆ..😜😉😂


ਅੱਜ ਤੇਰੀ ਕੱਲ ਮੇਰੀ ਵਾਰੀ ਆ,,,

ਕਹਿ ਗਏ ਸੱਚ ਸਿਆਣੇ ਇਹ ਦੁਨੀਆਦਾਰੀ ਆ...

ਜਿਹਦੇ ਕਰਮਾਂ 'ਚ ਜੋ ਲਿਖਿਆ ਅੰਤ ਉਹ ਪਾ ਜਾਣਾ,,,

ਜਦ ਰੱਬ ਦੀ ਹੋ ਗਈ ਮੇਹਰ ਵਕ਼ਤ ਸਾਡਾ ਵੀ ਆ ਜਾਣਾ... 


Punjabi Attitude Status


ਰੱਬ ?ਦੀ ਮਾਰ ਹੇਠਾਂ ਆਜੀਏ ਵੱਖਰੀ ਗੱਲ ਆ.. ?ਉਂਝ ਕਿਥੇ ਦੱਬ ਦੇ ਆ???ਬਾਬਾ ਸੁੱਖ ਰੱਖੇ।। 

#DEVIL_ਆਂ_ਦੇ_ਨਾਲ਼_ਨਾਂ_ਤੂੰ_ਖੇਡ_ਨਖ਼ਰੋ_#ਵਾਰਦਾਤ_ਹੁੰਦੀ_ਦਾ_ਪਤਾ_ਨੀ_ਲੱਗਣਾ_

ROAD ਤੇ ਕੌਠੀ? ਕੋਲ ਗੱਡੀਆਂ?? ਨਹੀ ਬਾਹਲੀਆਂ2-2 ਕਿਲੌ ਰੌਂਦ ਸਾਡੀਆਂ ਮੰਗਣ ??ਦੌਨਾਲੀਆਂ?

जाट का #SWAG तो पूरा #KAIM है,#जाट तेरे पे मरता है,#BABY ये तेरा #वहम है…!! 

Punjabi Status


ਗਲਤੀ ਉਸ ਕੋਲੋਂ ਹੀ ਹੁੰਦੀ ਹੈ, ਜੋ ਮਿਹਨਤ ਨਾਲ ਕੰਮ ਕਰਦਾ ਹੈ
ਨਿਕੰਮਿਆਂ ਦੀ ਜਿੰਦਗੀ ਤਾਂ ਦੂਜੀਆਂ ਦੀ ਬੁਰਾਈ ਲੱਭਣ ਚ ' ਹੀ ਖਤਮ ਹੋ ਜਾਂਦੀ ਹੈ !  (Punjabi Status 2021)

ਦੁਨੀਆਂ ਦੇ ਬਿਹਤਰੀਨ ਰਿਸ਼ਤੇ ਉਹ ਹੁੰਦੇ ਹਨ ਜਿਥੇ ਹਲਕੀ ਜਿਹੀ ਮੁਸਕਾਨ ਅਤੇ ਹਲਕੀ ਜਿਹੀ ਮੁਆਫੀ ਨਾਲ ਹਾਲਾਤ ਪਹਿਲਾ ਵਰਗੇ ਹੋ ਜਾਂਦੇ ਹਨ

ਇੱਕ ਦਿਨ ਜਿੰਦਗੀ ਨੇ ਸੁਪਨਿਆਂ ਨੂੰ ਪੁੱਛਿਆ ?
'ਤੁਸੀਂ ਪੂਰੇ ਕਦੋਂ ਹੋਵੋਗੇ'
ਸੁਪਨੇ ਹੱਸੇ ਤੇ ਬੋਲੇ 'ਕਦੀ ਵੀ ਨਹੀਂ ' !
ਕਿਉਂਕਿ ਜਿਸ ਦਿਨ ਸਭ ਸੁਪਨੇ ਪੂਰੇ ਹੋ ਗਏ,
ਓਸ ਦਿਨ ਸੁਪਨਿਆਂ ਦੀ ਕੀਮਤ ਖਤਮ ਹੋ ਜਾਣੀ

ਟੁੱਟੇ ਹੋਏ ਸੁਪਨਿਆਂ ਤੇ ਰੁੱਸੇ ਹੋਏ ਆਪਣਿਆਂ ਨੇ ਅੱਜ ਉਦਾਸ ਕਰ ਦਿੱਤਾ ਨਹੀਂ ਤਾਂ ਲੋਕ ਮੇਰੇ ਤੋਂ ਮੁਸਕੁਰਾਉਣ ਦਾ ਰਾਜ਼ ਪੁੱਛਿਆ ਕਰਦੇ ਸੀ


Final Words:-

We hope you Loved our Collection of Punjabi Status, Punjabi Ghaint Status, or  Punjabi Attitude Status in Punjabi.

If you have some more amazing Punjabi Status then Comment Below them, So we will add them In our blog post. If you have any other suggestions then you can also share your thoughts freely.

Thanks for Visiting...

You May Also Like:-


Related Posts